Zoho Sheet - ਸਪਰੈੱਡਸ਼ੀਟ ਐਪ

3.5
2.61 ਹਜ਼ਾਰ ਸਮੀਖਿਆਵਾਂ
1 ਲੱਖ+
ਡਾਊਨਲੋਡ
ਸਮੱਗਰੀ ਰੇਟਿੰਗ
3+ ਲਈ ਦਰਜਾ ਦਿੱਤਾ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

ਮੁਫ਼ਤ ਵਿੱਚ Android ਡਿਵਾਈਸਾਂ—ਸਮਾਰਟਫੋਨਸ ਅਤੇ ਟੇਬਲੇਟਸ ਲਈ Zoho Sheet ਐਪ ਵਰਤ ਕੇ ਆਪਣੀਆਂ ਸਪਰੈਡਸ਼ੀਟਾਂ ‘ਤੇ ਤਿਆਰ ਕਰੋ, ਸ਼ੇਅਰ ਕਰੋ, ਅਤੇ ਕੋਲੇਬ੍ਰੇਟ ਕਰੋ। ਬਿਨਾਂ ਸਾਇਨ ਅਪ ਜਾਂ ਸਾਇਨ ਇਨ ਕੀਤੇ ਆਪਣੇ ਡਿਵਾਇਸ ਵਿੱਚ ਫਾਇਲਾਂ ਖੋਲ੍ਹੋ ਅਤੇ ਉੱਥੋਂ ਕੰਮ ਸ਼ੁਰੂ ਕਰੋ ਜਿੱਥੋਂ ਤੁਸੀਂ ਛੱਡਿਆ ਸੀ, ਕਿਤੋਂ ਵੀ ਕਿਸੇ ਵੀ ਸਮੇਂ।

ਆਪਣੇ ਮੋਬਾਇਲ ਡਿਵਾਇਸਾਂ ਨੂੰ ਵਰਤ ਕੇ, ਆਪਣੀ ਟੀਮ ਨਾਲ ਆਪਣੇ ਸਾਰੇ ਬਜਟ, ਅਕਾਉਂਟਸ, ਰਿਪੋਰਟਾਂ ਟਾਸਕ ਲਿਸਟਾਂ ਅਤੇ ਹੋਰ ਡਾਟਾ ‘ਤੇ ਕੰਮ ਕਰੋ। Zoho Sheet ਐਪ ਦੇ ਨਾਲ, ਤੁਹਾਡਾ ਆੱਫਿਸ ਉੱਥੇ ਹੈ, ਜਿੱਥੇ ਤੁਸੀਂ ਹੋ।

ਇੱਥੇ ਹੈ ਕਿ ਕਿਵੇਂ Zoho Sheet ਤੁਹਾਡੇ ਲਈ ਕਿਵੇਂ ਸਪਰੈਡਸ਼ੀਟ ਬਣ ਸਕਦੀ ਹੈ:

ਬਿਨਾਂ ਕਿਸੇ ਮਿਹਨਤ ਦੇ ਡਾਟਾ ਰਿਕਾਰਡ ਤਿਆਰ ਕਰੋ
• ਤਸਵੀਰ ਤੋਂ ਡਾਟਾ ਵਰਤ ਕੇ ਤੁਰੰਤ ਸਪਰੈਡਸ਼ੀਟ ਡਾਟਾ ਵਿੱਚ ਟੇਬੂਲਰ ਡਾਟਾ ਦੀਆਂ ਪ੍ਰਿੰਟਿੰਗ ਕਾਪੀਆਂ ਕਨਵਰਟ ਕਰੋ। ਸਿਰਫ਼ ਇੱਕ ਤਸਵੀਰ ਲਓ, ਇਸਨੂੰ ਇੱਕ ਸਪਰੈਡਸ਼ੀਟ ਵਿੱਚ ਕਨਵਰਟ ਕਰੋ, ਪ੍ਰਵਿਊ ਦੇਖੋ, ਅਤੇ ਇੱਛਿਤ ਰੇਂਜ ਵਿੱਚ ਲਗਾਓ।
• ਪਿਕਲਿਸਟ ਅਤੇ ਡਾਟਾ ਵੈਲੀਡੇਸ਼ਨ ਵਰਤ ਕੇ ਆਪਣੀ ਸਪਰੈਡਸ਼ੀਟ ਵਿੱਚ ਦਰਜ ਡਾਟਾ ਕੰਟਰੋਲ ਕਰੋ।
• ਟੈਕਸਟ ਆਟੋ – ਸੁਜੈਸ਼ਨਜ਼ ਅਤੇ ਕਸਟਮਾਇਜਡ ਕੀਪੈਡ ਵਰਤ ਕੇ jiffy ਵਿੱਚ ਡਾਟਾ ਰਿਕਾਰਡ ਪੂਰੇ ਕਰੋ।

ਫਾਰਮੂਲੇ ਵਰਤ ਕੇ ਨੰਬਰ ਕਰੰਚ ਕਰੋ
• Zoho Sheet ਵਿੱਚ 400 ਵੱਧ ਪ੍ਰੀਡਿਫਾਇੰਡ ਫੰਕਸ਼ਨਾਂ ਨਾਲ ਆਪਣੀ ਸਪਰੈਡਸ਼ੀਟ ਵਿੱਚ ਸੰਖਿਆਵਾਂ ਨੂੰ ਤੋੜੋ।
• Zoho Sheet ਤਾਹਨੂੰ ਬੇਸਿਕ ਅਰਥਮੈਟਿਕ ਫੰਕਸ਼ਨ ਜਿਵੇਂ SUM ਅਤੇ AVERAGE ਦੇ ਨਾਲ-ਨਾਲ ਅਡਵਾਂਸਡ ਫੰਕਸ਼ਨ ਜਿਵੇਂ XLOOKUP, ਫ੍ਰੀ ਵਿੱਚ ਪ੍ਰਦਾਨ ਕਰਦੀ ਹੈ।
• ਪ੍ਰਸੰਗਿਕ ਸੁਝਾਅ, ਇੱਕ ਰੇਂਜ ਪਿੱਕਰ, ਅਤੇ ਹੈਲਪ ਗਾਇਡ ਐਪ ਦੇ ਵਿੱਚ ਹੈ, ਜੋ ਤੁਹਾਨੂੰ ਫਾਰਮੂਲਿਆਂ ਨਾਲ ਨਿਰੰਤਰ ਕੰਮ ਕਰਨ ਦਿੰਦਾ ਹੈ।

ਚਾਰਟਾਂ ਨਾਲ ਸਪਰੈਡਸ਼ੀਟ ਡਾਟਾ ਦਿਖਾਓ
• ਬਾਰ ਚਾਰਟਾਂ ਅਤੇ ਪਾਈ ਚਾਰਟਾਂ ਸਮੇਤ, 35 ਤੋਂ ਵੱਧ ਵੱਖ-ਵੱਖ ਚਾਰਟ ਪ੍ਰਕਾਰਾਂ ਤੋਂ ਚੁਣੋ।
• ਵਿਕਰੀ, ਮਾਰਕਿਟਿੰਗ, ਖਾਤੇ ਅਤੇ ਸਟਾੱਕ ਮਾਰਕਿਟ ਦੀਆਂ ਰਿਪੋਰਟਾਂ ਸਮੇਤ ਆਪਣੇ ਸਾਰੇ ਡਾਟਾ ਪ੍ਰਕਾਰ ਦੇਖਣ ਲਈ ਸਹੀ ਚਾਰਟ ਖੋਜੋ।
• ਐਨੀਮੇਟਿਡ ਬਾਰ ਚਾਰਟ ਰੇਸਿਸ ਤਿਆਰ ਕਰੋ ਅਤੇ ਰੇਸ ਚਾਰਟਾਂ ਨਾਲ ਆਪਣਾ ਸਮੇਂ ਅਨੁਸਾਰ ਅਤੇ ਟਾਇਮ ਸਿਰੀਜ਼ ਡਾਟਾ ਸਜੀਵਿਤ ਕਰੋ।
• Zia, ਸਾਡੇ ਆੱਲ ਪਾਵਰਡ ਵਿਸ਼ਲੇਸ਼ਕ ਸਹਾਇਕ ਦੁਆਰਾ ਅੰਤਰਝਾਤਾਂ ਦੁਆਰਾ ਮਦਦ ਪਾਓ। Zia ਦੁਆਰਾ ਅੰਤਰਝਾਤਾਂ ਚਾਰਟਾਂ, ਪਾਇਵਟ ਟੇਬਲਸ ਤਿਆਰ ਕਰਨ, ਅਤੇ ਸਾਰੇ ਡਾਟਾ-ਸਬੰਧੀ ਸਵਾਲਾਂ ਦਾ ਜਵਾਬ ਦੇਣ ਦੀ ਸਿਫਾਰਿਸ਼ ਕਰਦੀਆਂ ਹਨ। ਇਹ ਵਾੱਇਸ ਕਮਾਂਡ ਦਾ ਵੀ ਸਮੱਰਥਨ ਕਰਦੀ ਹੈ।

ਕਿਤੋਂ ਵੀ, ਇੱਕ ਟੀਮ ਦੇ ਤੌਰ ‘ਤੇ ਕੰਮ ਕਰੋ
• ਰੀਡ ਆੱਨਲੀ, ਰੀਡ/ਰਾਇਟ, ਰੀਡ/ਕੁਮੈਂਟ ਅਤੇ ਸਹਿ-ਮਾਲਕ ਸਮੇਤ ਪਹੁੰਚ ਦੀਆਂ ਇਜਾਜ਼ਤਾਂ ਦੇ ਚਾਰ ਲੈਵਲ ਵਰਤ ਕੇ ਆਪਣੇ ਸਾਥੀਆਂ ਨਾਲ ਆਪਣੀਆਂ ਸਪਰੈਡਸ਼ੀਟਾਂ ਸ਼ੇਅਰ ਕਰੋ।
• ਸਹੀ ਸਮੇਂ ਵਿੱਚ ਕੋਲੇਬ੍ਰੇਟ ਕਰੋ, ਸੈਲ-ਅਤੇ ਰੇਂਜ ਅਤੇ ਸ਼ੀਟ ਵਿੱਚ ਆਪਣੀ ਟੀਮ ਨਾਲ ਚਰਚਾ ਕਰੋ, ਚਾਹੇ ਆਪਣੇ ਦਫ਼ਤਰ ਤੋਂ ਦੂਰ ਹੋਵੋ ਤਾਂ ਵੀ।
• ਬਾਹਰੀ ਲਿੰਕ ਅਤੇ ਪਬਲਿਸ਼ਿੰਗ ਵਿਕਲਪ ਵਰਤ ਕੇ ਜ਼ਿਆਦਾ ਲੋਕਾਂ ਨੂੰ ਫਾਇਲ ਸ਼ੇਅਰ ਕਰੋ।
ਤੁਰੰਤ XLSX, PDF, CSV, ਜਾਂ ODS ਫਾਰਮੈਟਾਂ ਵਿੱਚ ਆਪਣੀਆਂ ਸਪਰੈਡਸ਼ੀਟ ਫਾਇਲਾਂ ਐਕਸਪੋਰਟ ਕਰੋ।

ਇੰਟਰੈਟਿਵ ਸਪਰੈਡਸ਼ੀਟਾਂ, ਸਕ੍ਰਿਅ
• ਪਿੱਕਲਿਸਟਾਂ ਤਿਆਰ ਕਰੋ ਅਤੇ ਇੱਛਿਤ ਵੈਲਯੂਸ ਅਤੇ ਪ੍ਰੀਡਿਫਾਇੰਡ ਫਾਰਮੈਂਟਾਂ ਨਾਲ ਡਾਟਾ ਐਂਟਰੀ ਪ੍ਰਕਿਰਿਆ ਨਿਯੰਤਰਿਤ ਕਰੋ।
• ਡਾਟਾ ਦਾ ਮੁਲਾਂਕਣ ਕਰੋ ਜੋ ਡਾਟਾ ਵੈਲੀਡੇਸ਼ਨ ਨਿਯਮਾਂ ਨਾਲ ਤੁਹਾਡੀ ਸ਼ੀਟ ਵਿੱਚ ਦਰਜ ਕੀਤਾ ਜਾ ਰਿਹਾ ਹੈ।
• ਆਪਣੀ ਸਪਰੈਡਸ਼ੀਟ ਤੋਂ ਬ੍ਰਾਊਜ਼ਰ ਵਿੱਚ ਸਿੱਧੇ ਹੀ ਹਾਇਪਰਲਿੰਕ ਵਰਤੋ ਅਤੇ ਖੋਲ੍ਹੋ।
• ਚਾਹੇ ਇਹ ਆਸਾਨ ਕੰਮ ਹੋਵੇ ਜਾਂ ਜਟਿਲ ਪ੍ਰੋਜੈਕਟ ਮੈਨੇਜਮੈਂਟ ਸ਼ੀਟ, ਚੈਕਬਾਕਸ ਵਰਤ ਕੇ jiffy ਵਿੱਚ ਉਹਨਾਂ ਨੂੰ ਬਣਾਓ।
• ਨੰਬਰ ਫਾਰਮੈਟ ਵਰਤ ਕੇ ਇੰਟਰੈਕਟਿਵ ਤਾਰੀਖ਼, ਫੋਨ ਨੰਬਰ ਅਤੇ ਲੋਕੇਸ਼ਨ ਵਿਜੈਟਸ ਰਾਹੀਂ ਮੋਬਾਇਲ ਹੈਂਡਬੁਕਸ ਵਿੱਚ ਸ਼ੀਟਾਂ ਬਦਲੋ।

ਤੁਹਾਡੇ ਮੋਬਾਇਲ ਡਿਵਾਇਸ ਕਸਟਮਾਇਜ਼ ਕੀਤਾ ਗਿਆ
• ਸਮਾਰਟਫੋਨਸ ਅਤੇ ਟੇਬਲੇਟਸ ਲਈ ਕਸਟਮ ਡਿਜ਼ਾਇਨ Zoho Sheet ਐਪ ਦੀ ਸੁਵਿਧਾ ਦਾ ਆਨੰਦ ਮਾਣੋ।
• ਸਪਲਿਟ – ਸਕ੍ਰੀਨ ਮੋਡ ਵਰਤ ਕੇ, ਇੱਕ ਤੋਂ ਵੱਧ ਸਪਰੈਡਸ਼ੀਟ ਜਾਂ ਐਪ ‘ਤੇ ਲਗਾਤਾਰ ਕੰਮ ਕਰੋ।
• ਸਪਰੈਡਸ਼ੀਟਾਂ ਵਰਤੋਂ ਅਤੇ ਵਿਜੈਟਸ ਵਰਤ ਕੇ ਤੁਰੰਤ ਬਦਲਾਅ ਕਰੋ।
• ਕਵਿਕ ਅਕਸੈਸ ਅਤੇ ਸ਼ਾਰਟਕੱਟ ਵਰਤ ਕੇ ਤੁਰੰਤ Sheet ਐਪ ਖੋਲ੍ਹੋ।

Zoho Sheet Zoho Office Suite, ਦਾ ਹਿੱਸਾ ਹੈ ਜਿਸ ਵਿੱਚ Writer, ਇੱਕ ਪ੍ਰੋਸੈਸਰ, ਅਤੇ Show ਇੱਕ ਆੱਨਲਾਇਨ ਪਰੈਜੈਂਟੇਸ਼ਨ ਸਾੱਫ਼ਟਵੇਅਰ ਸ਼ਾਮਿਲ ਹੈ। ਤੁਸੀਂ Zoho Sheet ਦੀ ਵਰਤੋਂ Zoho Workdrive, Zoho Workplace, ਅਤੇ Zoho One ਬੰਡਲਸ ਦੁਆਰਾ ਵੀ ਕਰ ਸਕਦੇ ਹੋ।

ਅਸੀਂ ਨਿਰੰਤਰ ਐਪ ਸੁਧਾਰਣ ‘ਤੇ ਕੰਮ ਕਰ ਰਹੇ ਹਾਂ, ਅਤੇ ਉਸਦੇ ਹਿੱਸੇ ਵਜੋਂ ਅਸੀਂ ਆੱਫ਼ਲਾਇਨ ਸਹਾਇਤਾ ਦੇਣ ਦੀ ਸੰਭਾਵਨਾ ‘ਤੇ ਵਿਚਾਰ ਕਰ ਰਹੇ ਹਾਂ।

ਜ਼ਿਆਦਾ ਜਾਣਕਾਰੀ ਲਈ ਦੇਖੋ: https://www.zoho.com/sheet/mobile.html

ਉਸ ਫੀਚਰ ਨੂੰ ਦਿਮਾਗ ਵਿੱਚ ਰੱਖੋ ਜੋ ਤੁਸੀਂ Zoho Sheet ਵਿੱਚ ਦੇਖਣਾ ਚਾਹੁੰਦੇ ਹੋ? ਸਾਨੂੰ ਹੇਠਾਂ ਦਿੱਤੇ ‘ਤੇ ਲਿਖੋ android-support@zohosheet.com
ਨੂੰ ਅੱਪਡੇਟ ਕੀਤਾ
29 ਜੁਲਾ 2024

ਡਾਟਾ ਸੁਰੱਖਿਆ

ਸੁਰੱਖਿਆ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਇਕੱਤਰ ਅਤੇ ਸਾਂਝਾ ਕਰਨ ਦੇ ਤਰੀਕੇ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਨੇ ਇਹ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਅਤੇ ਸਮੇਂ ਦੇ ਨਾਲ ਇਸ ਨੂੰ ਅੱਪਡੇਟ ਕਰ ਸਕਦਾ ਹੈ।
ਤੀਜੀਆਂ ਧਿਰਾਂ ਨਾਲ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ
ਵਿਕਾਸਕਾਰਾਂ ਵੱਲੋਂ ਡਾਟੇ ਨੂੰ ਸਾਂਝਾ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
ਨਿੱਜੀ ਜਾਣਕਾਰੀ, ਫ਼ੋਟੋਆਂ ਅਤੇ ਵੀਡੀਓ ਅਤੇ 3 ਹੋਰ
ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਗਿਆ
ਤੁਸੀਂ ਬੇਨਤੀ ਕਰ ਸਕਦੇ ਹੋ ਕਿ ਡਾਟੇ ਨੂੰ ਮਿਟਾ ਦਿੱਤਾ ਜਾਵੇ

ਰੇਟਿੰਗਾਂ ਅਤੇ ਸਮੀਖਿਆਵਾਂ

3.5
2.33 ਹਜ਼ਾਰ ਸਮੀਖਿਆਵਾਂ

ਨਵਾਂ ਕੀ ਹੈ

ਇਸ ਅਪਡੇਟ ਦੇ ਨਾਲ:

ਅਸੀਂ ਕੁਝ ਬੱਗਾਂ ਨੂੰ ਤੋੜ ਦਿੱਤਾ ਹੈ ਅਤੇ ਐਪ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਕੀਤਾ ਹੈ.