Google Pixel Watch

4.3
44.3 ਹਜ਼ਾਰ ਸਮੀਖਿਆਵਾਂ
50 ਲੱਖ+
ਡਾਊਨਲੋਡ
ਸਮੱਗਰੀ ਰੇਟਿੰਗ
3+ ਲਈ ਦਰਜਾ ਦਿੱਤਾ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

ਆਪਣੇ Android 8.0 ਅਤੇ ਬਾਅਦ ਵਾਲੇ ਵਰਜਨਾਂ 'ਤੇ ਚੱਲਣ ਵਾਲੇ ਡੀਵਾਈਸ ਤੋਂ Google Pixel Watch ਐਪ ਨਾਲ ਆਪਣੀ Google Pixel Watch ਦਾ ਸੈੱਟਅੱਪ ਅਤੇ ਪ੍ਰਬੰਧਨ ਕਰੋ। ਤੁਸੀਂ ਆਸਾਨੀ ਨਾਲ ਆਪਣੇ ਵਾਚ ਫ਼ੇਸਾਂ ਨੂੰ ਵਿਉਂਤਬੱਧ ਕਰ ਸਕਦੇ ਹੋ, Google Assistant ਅਤੇ Google Wallet ਦਾ ਸੈੱਟਅੱਪ ਕਰ ਸਕਦੇ ਹੋ, ਸੂਚਨਾਵਾਂ ਦਾ ਪ੍ਰਬੰਧਨ ਕਰ ਸਕਦੇ ਹੋ ਅਤੇ ਹੋਰ ਬਹੁਤ ਕੁਝ ਕਰ ਸਕਦੇ ਹੋ।

ਇਹ ਰਹੀਆਂ ਕੁਝ ਚੀਜ਼ਾਂ ਜੋ ਤੁਸੀਂ Google Pixel Watch ਐਪ ਨਾਲ ਕਰ ਸਕਦੇ ਹੋ:
• ਵਾਚ ਫ਼ੇਸਾਂ ਨੂੰ ਵਿਉਂਤਬੱਧ ਕਰਨਾ
• ਟਾਇਲਾਂ ਦਾ ਪ੍ਰਬੰਧਨ ਕਰਨਾ
• ਸੁਚੇਤਨਾਵਾਂ ਅਤੇ ਸੂਚਨਾਵਾਂ ਨੂੰ ਵਿਉਂਤਬੱਧ ਕਰਨਾ
• Google ਐਪਾਂ ਅਤੇ ਖਾਤਿਆਂ ਦਾ ਪ੍ਰਬੰਧਨ ਕਰਨਾ
• ਐਪਾਂ ਨੂੰ ਸਥਾਪਤ ਕਰਨਾ ਅਤੇ ਉਨ੍ਹਾਂ ਦਾ ਪ੍ਰਬੰਧਨ ਕਰਨਾ
• ਮੋਬਾਈਲ ਕੈਰੀਅਰ ਦਾ ਸੈੱਟਅੱਪ ਕਰਨਾ (ਸਿਰਫ਼ ਚੁਣੇ ਹੋਏ ਦੇਸ਼ਾਂ ਅਤੇ ਕੈਰੀਅਰਾਂ ਲਈ ਉਪਲਬਧ)। g.co/pixelwatch/networkinfo 'ਤੇ ਮੌਜੂਦ ਜਾਣਕਾਰੀ
• ਪਰਦੇਦਾਰੀ ਸੈਟਿੰਗਾਂ ਦਾ ਪ੍ਰਬੰਧਨ ਕਰਨਾ

Google Pixel Watch ਸਿਰਫ਼ ਅੱਗੇ ਦਿੱਤੇ ਦੇਸ਼ਾਂ ਵਿੱਚ ਉਪਲਬਧ ਹੈ: ਸੰਯੁਕਤ ਰਾਜ, ਕੈਨੇਡਾ, ਆਸਟਰੇਲੀਆ, ਜਪਾਨ, ਜਰਮਨੀ, ਫ਼ਰਾਂਸ, ਯੂਨਾਈਟਡ ਕਿੰਗਡਮ, ਆਇਰਲੈਂਡ, ਤਾਈਵਾਨ
ਨੂੰ ਅੱਪਡੇਟ ਕੀਤਾ
17 ਜੁਲਾ 2024

ਡਾਟਾ ਸੁਰੱਖਿਆ

ਸੁਰੱਖਿਆ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਇਕੱਤਰ ਅਤੇ ਸਾਂਝਾ ਕਰਨ ਦੇ ਤਰੀਕੇ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਨੇ ਇਹ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਅਤੇ ਸਮੇਂ ਦੇ ਨਾਲ ਇਸ ਨੂੰ ਅੱਪਡੇਟ ਕਰ ਸਕਦਾ ਹੈ।
ਤੀਜੀਆਂ ਧਿਰਾਂ ਨਾਲ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ
ਵਿਕਾਸਕਾਰਾਂ ਵੱਲੋਂ ਡਾਟੇ ਨੂੰ ਸਾਂਝਾ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
ਨਿੱਜੀ ਜਾਣਕਾਰੀ, ਐਪ ਸਰਗਰਮੀ ਅਤੇ 2 ਹੋਰ
ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਗਿਆ
ਤੁਸੀਂ ਬੇਨਤੀ ਕਰ ਸਕਦੇ ਹੋ ਕਿ ਡਾਟੇ ਨੂੰ ਮਿਟਾ ਦਿੱਤਾ ਜਾਵੇ

ਰੇਟਿੰਗਾਂ ਅਤੇ ਸਮੀਖਿਆਵਾਂ

4.3
43.7 ਹਜ਼ਾਰ ਸਮੀਖਿਆਵਾਂ

ਨਵਾਂ ਕੀ ਹੈ

ਤੁਹਾਡੀ ਨਵੀਂ Google Pixel Watch ਵਿੱਚ ਜੀ ਆਇਆਂ ਨੂੰ। ਘੜੀ ਸੰਬੰਧੀ ਆਪਣੀਆਂ ਸੈਟਿੰਗਾਂ ਦਾ ਸੈੱਟਅੱਪ ਕਰਨ ਅਤੇ ਉਨ੍ਹਾਂ ਨੂੰ ਵਿਉਂਤਬੱਧ ਕਰਨ ਲਈ ਡੀਵਾਈਸ ਵਰਤੋ, ਜਿਸ ਵਿੱਚ ਵਾਚ ਫ਼ੇਸ, ਟਾਇਲਾਂ ਅਤੇ ਸੂਚਨਾਵਾਂ ਸ਼ਾਮਲ ਹਨ।